Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samyaaré. 1. ਯਾਦ ਕਰੇ/ਕਰਾਂ। 2. ਸੰਭਾਲਦਾ ਹੈ। 1. remember, dwell upon, contemplate. 2. take care of. ਉਦਾਹਰਨਾ: 1. ਨਾਨਕ ਦਰਸ ਪਿਆਸ ਹਰਿ ਜੀਉ ਆਪਿ ਲੇਹੁ ਸਮੑਾਰੇ ॥ Raga Malaar 5, Chhant 1, 2:6 (P: 1278). ਸਤਿਗੁਰੁ ਅਪਨਾ ਸਦ ਸਦਾ ਸਮੑਾਰੇ ॥ Raga Aaasaa 5, 67, 1:1 (P: 387). 2. ਸਭ ਮਧ ਰਵਿਆ ਮੇਰਾ ਠਾਕੁਰੁ ਦਾਨ ਦੇਤ ਸਭਿ ਜੀਅ ਸਮੑਾਰੇ ॥ Raga Aaasaa 5, 36, 2:2 (P: 379).
|
|