Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samhaalee. 1. ਵਰਣਨ ਕਰਾਂ, ਸਿਮਰਨ ਕਰਾਂ। 2. ਯਾਦ ਕਰਨ ਨਾਲ। 1. recount, contemplate, cherish. 2. remembering. ਉਦਾਹਰਨਾ: 1. ਕਿਆ ਗੁਣ ਤੇਰੇ ਸਾਰਿ ਸਮੑਾਲੀ ਮੋਹਿ ਨਿਰਗੁਨ ਕੇ ਦਾਤਾਰੇ ॥ Raga Soohee 5, 6, 1:1 (P: 738). 2. ਨਾਨਕ ਨਾਮੁ ਮਿਲੈ ਵਡਿਆਈ ਮੇਕਾ ਘੜੀ ਸਮੑਾਲੀ ॥ Raga Basant 1, 8, 8:2 (P: 1191).
|
|