Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samhaalee-æ. ਸਿਮਰੀਏ, ਆਰਾਧੀਏ। cherish, meditate, contemplate. ਉਦਾਹਰਨ: ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮੑਾਲੀਐ ॥ Raga Aaasaa 1, Vaar 21:1 (P: 474). ਗੁਰਮੁਖਿ ਸਬਦੁ ਸਮੑਾਲੀਐ ਸਚੇ ਕੇ ਗੁਣ ਗਾਉ ॥ Raga Malaar 1, Vaar 18ਸ, 3, 2:3 (P: 1286).
|
|