Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saraḋ. 1. ਠੰਡੀ, ਸੀਤਲ। 2. ਪਤਝੜ ਦਾ ਮੌਸਮ, ਅਸੂ ਕਤਕ ਦੇ ਮਹੀਨਿਆਂ ਵਾਲੀ ਰੁੱਤ। 1. cold, chilly. 2. autumn. ਉਦਾਹਰਨਾ: 1. ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ Raga Jaitsaree 5, Vaar 17ਸ, 5, 2:1 (P: 709). 2. ਰੁਤਿ ਸਰਦ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ ॥ Raga Raamkalee 5, Rutee Salok, 5:1 (P: 928).
|
English Translation |
adj. cold, cool, chill, chilly.
|
Mahan Kosh Encyclopedia |
ਫ਼ਾ. [سرد] ਵਿ. ਠੰਢਾ. ਸੀਤਲ। 2. ਸੰ. ਸ਼ਰਦ੍. ਨਾਮ/n. ਅੱਸੂ ਕੱਤਕ ਦੀ ਰੁਤ. “ਰੁਤਿ ਸਰਦ ਅਡੰਬਰੋ ਅਸੂ ਕਤਿਕੇ ਹਰਿ ਪਿਆਸ ਜੀਉ.” (ਰਾਮ ਰੁਤੀ ਮਃ ੫) 3. ਸਾਲ. ਵਰ੍ਹਾ। 4. ਤੀਰਕਸ਼. ਸ਼ਰਧਿ. ਭੱਥਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|