Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saraa-i. ਮੁਸਾਫਰਖਾਨਾ। inn, tavern. ਉਦਾਹਰਨ: ਸੁਬਹ ਨਿਵਾਜ ਸਰਾਇ ਗੁਜਾਰਉ ॥ (ਸਰਾਂ ਵਿਚ ਭਾਵ ਰਸਤੇ ਵਿਚ). Raga Soohee, Kabir, 3, 2:4 (P: 792).
|
Mahan Kosh Encyclopedia |
ਫ਼ਾ. [سرائے] ਨਾਮ/n. ਮੁਸਾਫਰਖਾਨਾ. “ਮਹਿਲ ਸਰਾਈ ਸਭ ਪਵਿਤੁ ਹਹਿ.” (ਮਃ ੪ ਵਾਰ ਸੋਰ) 2. ਅਸਥਾਨ. ਥਾਂ. ਘਰ. ਭਾਵ- ਲੋਕ. “ਦੁਹੀ ਸਰਾਈ ਖੁਨਾਮੀ ਕਹਾਏ.” (ਸੂਹੀ ਮਃ ੫) ਦੋਹਾਂ ਲੋਕਾਂ ਵਿੱਚ ਅਪਰਾਧੀ ਕਹਾਏ। 3. ਫਿਰੋਜਪੁਰ ਦੇ ਜਿਲੇ ਮੁਕਤਸਰ ਪਾਸ ਇੱਕ ਪਿੰਡ. ਦੇਖੋ- ਮਤੇ ਦੀ ਸਰਾਇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|