Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saraa-ee. 1. ਮੁਸਾਫਰਖਾਨੇ, ਘਰ। 2. ਲੋਕ, ਸਥਾਨ। 3. ਮਾੜੀਆਂ, ਘਰ (ਮਹਲ ਸਰਾਈ)। 1. way-stations, caravanries. 2. worlds, places. 3. mansions, homes. ਉਦਾਹਰਨਾ: 1. ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥ Raga Aaasaa 1, Asatpadee 12, 2:1 (P: 417). 2. ਦੁਹੀ ਸਰਾਈ ਖੁਨਾਮੀ ਕਹਾਏ ॥ Raga Soohee 5, 29, 1:2 (P: 743). 3. ਆਪੇ ਕੁਦਰਤਿ ਸਾਜੀਅਨੁ ਕਰਿ ਮਹਲ ਸਰਾਈ ॥ Raga Raamkalee 3, Vaar 1:3 (P: 947).
|
SGGS Gurmukhi-English Dictionary |
1. rest-houses. 2. worlds.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸਰਾਇ। 2. ਅ਼. [صحرائی] ਸਹ਼ਰਾਈ. ਵਿ. ਜੰਗਲੀ. “ਨੂਰੂ ਨਾਮਾ ਸਰਾਈ ਬਕਰੀਆਂ ਚਾਰਦਾ ਸੀ.” (ਜਸਭਾਮ) 3. ਸਰਾਈਂ. ਦੇਖੋ- ਸਰਾਇ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|