Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saroopee. ਰੂਪ। embodiment, form. ਉਦਾਹਰਨ: ਜਹ ਜੋਤਿ ਸਰੂਪੀ ਜੋਤਿ ਸੰਗਿ ਸਮਾਵੈ ॥ (ਜੋਤ ਦੀ ਸ਼ਕਲ (ਸਰੂਪ) ਵਿਚ). Raga Gaurhee 5, Sukhmanee 21, 4:7 (P: 291). ਜਟਾ ਬਿਕਟ ਬਿਕਰਾਲ ਸਰੂਪੀ ਰੂਪੁ ਨ ਰੇਖਿਆ ਕਾਈ ਹੇ ॥ (ਸੋਹਣੇ ਰੂਪ ਵਾਲਾ). Raga Maaroo 1, Solhaa 2, 5:3 (P: 1021).
|
SGGS Gurmukhi-English Dictionary |
1. embodiment of. 2. form.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਰੂਪਿ) ਸੰ. सुरूपिन्. ਵਿ. ਸੁੰਦਰ ਰੂਪ ਵਾਲਾ. ਖੂਬਸੂਰਤ। 2. ਸੁਰੂਪਾ. ਸੁੰਦਰ ਰੂਪ ਵਾਲੀ. “ਅਬ ਕੀ ਸਰੂਪਿ ਸੁਜਾਨਿ ਸੁਲਖਨੀ.” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|