Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sarésat. ਉਤਮ, ਉਤਕ੍ਰਿਸ਼ਟ। exquisite, noblest, sublime. ਉਦਾਹਰਨ: ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ ॥ Raga Sireeraag 4, Vaar 12:3 (P: 87). ਸਭ ਪਰਵਾਰੈ ਮਾਹਿ ਸਰੇਸਟ ॥ (ਉਤਮ, ਪ੍ਰਧਾਨ). Raga Aaasaa 5, 3, 4:1 (P: 371).
|
SGGS Gurmukhi-English Dictionary |
exquisite, noble, sublime.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਸ਼੍ਰੇਸ਼੍ਠ. ਵਿ. ਉੱਤਮ ਪ੍ਰਸ਼ੰਸਾ ਯੋਗ. “ਹਰਿ ਅੰਮ੍ਰਿਤਕਥਾ ਸਰੇਸਟ ਊਤਮ.” (ਮਃ ੪ ਵਾਰ ਸ੍ਰੀ) “ਭਗਤਿ ਸਰੇਸਟ ਪੂਰੀ.” (ਸਾਰ ਮਃ ੫) 2. ਦੇਖੋ- ਸ੍ਰੇਸਟ। ਸੰ. ਸ਼ਰੇਸ਼੍ਟ. ਅੰਬ. ਰਸਾਲ. ਆਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|