Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saroṫ. ਗਿਆਨ ਇੰਦ੍ਰੀਆਂ, ਸਰਵਣ ਇੰਦ੍ਰੀ, ਕੰਨ। sense-organs, ear, hearing organ. ਉਦਾਹਰਨ: ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ ਓਹੁ ਬੇਧਿਓ ਸਹਜ ਸਰੋਤ ॥ Raga Aaasaa 5, Chhant 14, 2:2 (P: 462).
|
English Translation |
n.m. source, origin, provenance, provenience; spring. see as ਸ੍ਰੋਤ.
|
Mahan Kosh Encyclopedia |
ਸੰ. ਸ਼੍ਰੋਤ੍ਰ. ਸ਼੍ਰਵਣ ਇੰਦ੍ਰਿਯ. “ਓਇ ਬੇਧਿਓ ਸਹਜ ਸਰੋਤ.” (ਆਸਾ ਛੰਤ ਮਃ ੫) ਮ੍ਰਿਗ ਕਰਣਇੰਦ੍ਰਿਯ ਦੇ ਰਸ ਨਾਲ ਵੇਧਨ ਹੋਇਆ। 2. ਦੇਖੋ- ਸਰੋਦ। 3. ਅਫਵਾਹ. ਆਮ ਲੋਕਾਂ ਤੋਂ ਸੁਣੀ ਹੋਈ ਬਾਤ. ਸ਼੍ਰੁਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|