Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Salvé. ਗਮਨ ਕਰਦਾ/ਫਿਰਦਾ ਹੈ। wandering, running. ਉਦਾਹਰਨ: ਸਚੁ ਜਾਣੈ ਕਚੁ ਵੈਦਿਓ ਤੂ ਆਘੂ ਆਘੂ ਸਲਵੇ ॥ Raga Maaroo 5, Vaar 5, Salok, 5, 2:1 (P: 1095).
|
SGGS Gurmukhi-English Dictionary |
proceed, run.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਿੰਧੀ. ਗਮਨ ਕਰਦਾ ਹੈ. ਜਾਂਦਾ ਹੈ. “ਆਘੂ ਆਘੂ ਸਲਵੇ.” (ਵਾਰ ਮਾਰੂ ੨ ਮਃ ੫) ਤੂੰ ਪਦਾਰਥਾਂ ਦੇ ਫੜਨ ਲਈ ਅੱਗੇ ਅੱਗੇ ਜਾਂਦਾ ਹੈਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|