Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Salaaṫ. ਦੋਜ਼ਕ ਦਾ ਅਗ ਦਾ ਦਰਿਆ। River of fire in hell. ਉਦਾਹਰਨ: ਪੁਰ ਸਲਾਤ ਕਾ ਪੰਥੁ ਦੁਹੇਲਾ ॥ Raga Soohee Ravidas, 1, 2:3 (P: 793).
|
Mahan Kosh Encyclopedia |
ਅ਼. [صلوٰة] ਸਲਾਤ. ਨਾਮ/n. ਨਮਾਜ਼. ਪ੍ਰਾਰਥਨਾ. ਬੇਨਤੀ। 2. ਦੇਖੋ- ਸਿਰਾਤ ੨ ਅਤੇ ਪੁਰਸਲਾਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|