Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Salaar. ਸਰਦਾਰ। high name, commander. ਉਦਾਹਰਨ: ਇਕ ਆਵਹਿ ਇਕ ਜਾਹਿ ਉਠਿ ਰਖੀਅਹਿ ਨਾਵ ਸਲਾਰ ॥ Raga Sireeraag 1, 6, 3:1 (P: 16). ਉਦਾਹਰਨ: ਸਤਰਿ ਸੈਇ ਸਲਾਰ ਹੈ ਜਾ ਕੇ ॥ (ਸਿਪਾਹ ਸਲਾਰ, ਫੌਜ ਦੇ ਸਰਦਾਰ). Raga Bhairo, Kabir, 15, 1:1 (P: 1161).
|
SGGS Gurmukhi-English Dictionary |
commander(s); lofty.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫ਼ਾ. [سالار] ਸਾਲਾਰ. ਨਾਮ/n. ਸਰਦਾਰ. ਪ੍ਰਧਾਨ. “ਸੇਖ ਪੀਰ ਸਲਾਰ.” (ਸ੍ਰੀ ਮਃ ੧) “ਸਤਰਿ ਸੈਇ ਸਲਾਰ ਹੈ ਜਾਕੇ.” (ਭੈਰ ਕਬੀਰ) 2. ਸੰ. ਸ਼ਲਾਰ. ਨੌਂਹ. ਨਖ। 3. ਪੌੜੀ. ਸੀਢੀ। 4. ਪਿੰਜਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|