Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saly. ਇਕ ਭੱਟ ਜਿਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਹੈ: ਕੇਵਲ ਦੋ ਸਵਯੈ ਹਨ ਇਕ ਗੁਰੂ ਅਮਰਦਾਸ ਅਤੇ ਇਕ ਗੁਰੂ ਰਾਮ ਦਾਸ ਜੀ ਦੀ ਉਸਤਤਿ ਵਿਚ। name of the Bhat poet. ਉਦਾਹਰਨ: ਗੁਰ ਰਾਮਦਾਸ ਸਚੁ ਸਲੵ ਭਣਿ ਤੂ ਅਟਲੁ ਰਾਜਿ ਅਭਗੁ ਦਲਿ ॥ Sava-eeay of Guru Ramdas, Sal-y, 1:6 (P: 1406).
|
|