Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saveejæ. ਸੌਂਦਾ ਹੈ। sleeps. ਉਦਾਹਰਨ: ਆਵਣ ਜਾਣਾ ਠਾਕਿਆ ਸੁਖਿ ਸਹਜਿ ਸਵੀਜੈ ॥ Raga Maaroo 3, Vaar 7:5 (P: 1089). ਤਨਿ ਮਨਿ ਸ਼ਾਂਤਿ ਹੋਇ ਅਧਿਕਾਈ ਰੋਗੁ ਕਾਟੈ ਸੂਖਿ ਸਵੀਜੈ ॥ (ਸਵੀਂਏ). Raga Kaliaan 4, Asatpadee 5, 3:2 (P: 1326).
|
SGGS Gurmukhi-English Dictionary |
sleeps.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਵੀਜੇ) ਦੇਖੋ- ਸਵਣਾ. “ਸੁਖ ਸਹਜਿ ਸਵੀਜੈ.” (ਮਃ ੩ ਵਾਰ ਮਾਰੂ ੧) ਗ੍ਯਾਨ ਆਨੰਦ ਵਿੱਚ ਸ਼ਯਨ ਕਰੀਜੈ. ਆਨੰਦਦਾਇਕ ਗ੍ਯਾਨ ਵਿੱਚ ਸੋਵੀਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|