Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sasṫar⒤. ਹਥਿਆਰ, ਕਟਣ ਦਾ ਸੰਦ। weapon, tool. ਉਦਾਹਰਨ: ਸਸਤ੍ਰਿ ਤੀਖਣਿ ਕਾਟਿ ਡਾਰਿਓ ਮਨਿ ਨ ਕੀਨੋ ਰੋਸੁ ॥ Raga Maaroo 5, Asatpadee 3, 1:1 (P: 1017).
|
SGGS Gurmukhi-English Dictionary |
with weapon/ tool.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸ਼ਸ੍ਤ੍ਰ ਨਾਲ. “ਸਸਤ੍ਰਿ ਤੀਖਣਿ ਕਾਟਿ ਡਾਰਿਓ ਮਨਿ ਨ ਕੀਨੋ ਰੋਸ.” (ਮਾਰੂ ਅ: ਮਃ ੫) ਬਿਰਛ ਨੂੰ ਆਦਮੀ ਨੇ ਤਿੱਖੇ ਸ਼ਸਤ੍ਰ ਨਾਲ ਵੱਢ ਸਿੱਟਿਆ, ਪਰ ਉਸ ਨੇ ਮਨ ਵਿੱਚ ਰੋਸ ਨਹੀਂ ਕੀਤਾ.{238}. Footnotes: {238} ਗੁਰੁਬਾਣੀ ਵਿੱਚ ਬਿਰਛਾਂ ਵਿੱਚ ਜੀਵਨ ਮੰਨਿਆ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|