Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sasuṛ⒤. ਸੱਸ। mother-in-law. ਉਦਾਹਰਨ: ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥ Salok 1, 1:1 (P: 1410).
|
SGGS Gurmukhi-English Dictionary |
to mother-in-law.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਸੁਰਿ, ਸਸੁੜੀ, ਸਸੂ) ਦੇਖੋ- ਸਸੁ. “ਨਾ ਭੈਣਾ ਭਰਜਾਈਆ ਨਾ ਸੇ ਸਸੁੜੀਆਹ.” (ਮਾਰੂ ਅ: ਮਃ ੧) “ਸਸੂ ਤੇ ਪਿਰਿ ਕੀਨੀ ਵਾਖਿ.” (ਆਸਾ ਮਃ ੫) ਅਵਿਦ੍ਯਾ ਤੋਂ ਵੱਖ (ਅਲਗ) ਕਰ ਦਿੱਤੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|