Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sėhan. ਸਹਾਰਨ ਵਾਲਾ, ਬਰਦਾਸ਼ਤ ਕਰਨ ਵਾਲਾ। tolerant. ਉਦਾਹਰਨ: ਸਹਨ ਸੀਲ ਪਵਨ ਅਰੁ ਪਾਣੀ ਬਸੁਧਾ ਖਿਮਾ ਨਿਭਰਾਤੇ ॥ Raga Maaroo 5, 4, 2:1 (P: 999).
|
Mahan Kosh Encyclopedia |
ਸੰ. ਵਿ. ਬਲਵਾਨ। 2. ਸਹਾਰਨ ਵਾਲਾ. ਬਰਦਾਸ਼੍ਤ ਕਰਨ ਵਾਲਾ। 3. ਨਾਮ/n. ਸਹਾਰਨ ਦੀ ਕ੍ਰਿਯਾ. ਬਰਦਾਸ਼੍ਤ. “ਕਸ ਕਸਵਟੀ ਸਹੈ ਸੁ ਤਾਉ.” (ਓਅੰਕਾਰ) 4. ਧਾਰਣ. ਅੰਗੀਕਾਰ. “ਗੁਰ ਕੀ ਆਗਿਆ ਮਨ ਮਹਿ ਸਹੈ.” (ਸੁਖਮਨੀ) 5. ਅ਼. [صحن] ਸਹ਼ਨ. ਵੇੜ੍ਹਾ. ਅੰਗਣ। 6. ਵਡਾ ਥਾਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|