Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaᴺ-ee. ਮਾਲਕ, ਸਵਾਮੀ। Master, Lord. ਉਦਾਹਰਨ: ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥ Raga Aaasaa 4, So-Purakh, 2, 1:1 (P: 11). ਨਾਨਕ ਜਾਣੇ ਸਤਿ ਸਾਂਈ ਸੰਤ ਨ ਬਾਹਰਾ ॥ (ਮਾਲਕ ਪ੍ਰਭੂ. Raga Vadhans 5, Chhant 2, 4 Salok:2 (P: 578).
|
SGGS Gurmukhi-English Dictionary |
Master, God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਾਂਈਂ) ਸੰ. ਸ੍ਵਾਮੀ. ਨਾਮ/n. ਮਾਲਿਕ. “ਤੂੰ ਕਰਤਾ ਸਚਿਆਰੁ ਮੈਡਾ ਸਾਂਈ.” (ਸੋਪੁਰਖੁ) 2. ਰਾਜਾ। 3. ਪਤਿ. ਭਰਤਾ। 4. ਮਹਾਤਮਾ ਸਾਧੁ ਦੀ ਭੀ ਸਾਂਈ ਸੰਗ੍ਯਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|