Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaᴺdee. ਸਾਂਢਨੀ (ਊਠਨੀ ਜਿਸ ਤੇ ਪੁਰਾਣੇ ਸਮੇਂ ਵਿਚ ਰਾਜਿਆਂ ਦੀ ਡਾਕ ਜਾਂਦੀ ਸੀ) (ਮਹਾਨਕੋਸ਼ ਇਸ ਦੇ ਅਰਥ ‘ਹਾਥੀ’ ਕਰਦੇ ਹਨ)। she camel. ਉਦਾਹਰਨ: ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ॥ Raga Todee, Naamdev, 3, 1:1 (P: 718).
|
Mahan Kosh Encyclopedia |
ਸੰ. शौण्डी- ਸ਼ੌਂਡੀ. ਨਾਮ/n. ਹਾਥੀ. ਪੀਲ. “ਰਾਜਾ ਕੇ ਘਰ ਸਾਂਡੀ ਗੋ.” (ਟੋਡੀ ਨਾਮਦੇਵ) 2. ਸੰ. सण्डिका- ਸੰਡਿਕਾ. ਊਠਣੀ. ਉਸ਼੍ਟ੍ਰੀ. ਸਾਂਢਨੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|