Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saakṫaaᴺ. ਸ਼ਕਤੀ ਦੇ ਪੂਜਾਰੀ, ਮਾਇਆ ਦੇ ਉਪਾਸ਼ਕ। worshippers of Skati cult, mammon-worshippers, materialists. ਉਦਾਹਰਨ: ਰਾਤਿ ਨ ਵਿਹਾਵੀ ਸਾਕਤਾਂ ਜਿਨੑਾ ਵਿਸਰੈ ਨਾਉ ॥ Raga Malaar 1, Vaar 14, Salok, 5, 1:1 (P: 1284).
|
|