Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saacho. 1. ਸਚੋ, ਸਚਾ। 2. ਸਚਾ/ਅਬਿਨਾਸ਼ੀ ਪ੍ਰਭੂ। 1. true. 2. truth, true (eternal) Lord. ਉਦਾਹਰਨਾ: 1. ਸਾਚੋ ਸਾਚੁ ਕਮਾਵਣਾ ਸਾਚੈ ਸਬਦਿ ਮਿਲਾਉ ॥ Raga Sireeraag 3, 44, 1:2 (P: 30). ਤ੍ਰਿਭਵਣਿ ਸੋ ਪ੍ਰਭੁ ਜਾਣੀਐ ਸਾਚੋ ਸਾਚੈ ਨਾਇ ॥ (ਜੋ ਸਚਾ ਹੈ). Raga Sireeraag 1, Asatpadee 6, 5:3 (P: 57). ਸਾਚੋ ਵਖਰੁ ਸੰਚੀਐ ਪੂਰੈ ਕਰਮਿ ਅਪਾਰੁ ॥ (ਸਚਾ). Raga Sireeraag 1, Asatpadee 10, 3:2 (P: 59). ਮਿਥਿਆ ਤਨੁ ਸਾਚੋ ਕਰਿ ਮਾਨਿਓ ਇਹ ਬਿਧਿ ਆਪੁ ਬੰਧਾਵੈ ॥ Raga Saarang 9, 3, 2:1 (P: 1231). 2. ਹਰਿ ਰਸਿ ਚਾਖਿਐ ਮੁਕਤੁ ਭਏ ਜਿਨਾ ਸਾਚੋ ਭਾਈ ॥ Raga Aaasaa 3, Asatpadee 29, 1:2 (P: 426). ਉਦਾਹਰਨ: ਸਾਚੋ ਸੇਵਹਿ ਸਾਚੁ ਕਮਾਵਹਿ ਨਾਮੇ ਸਚਿ ਸਮਾਹਾ ਹੇ ॥ Raga Maaroo 3, Solhaa 10, 2:3 (P: 1053).
|
SGGS Gurmukhi-English Dictionary |
1. by/of the true. 2. by/of/to/with God. 3. truest of. 4. true.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|