Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saachṛaa. ਸਚਾ, ਸਦਾ ਸਥਿਰ, ਅਬਿਨਾਸ਼ੀ, ਸਚਾ ਸੁਆਮੀ (ਪ੍ਰਭੂ)। eternal, ever lasting, True Lord. ਉਦਾਹਰਨ: ਜਲਿ ਥਲਿ ਮਹੀਅਲਿ ਰਵਿ ਰਹਿਆ ਸਾਚੜਾ ਸਿਰਜਣਹਾਰੋ ॥ Raga Vadhans 1, Alaahnneeaan 1, 3:2 (P: 579).
|
|