Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaṫé. 1. ਸ਼ਾਂਤੀ ਦੇਣ ਵਾਲਾ। 2. ਸਚੇ, ਸਤ-ਰੂਪ। 1. peace giving, tranquil. 2. true. ਉਦਾਹਰਨਾ: 1. ਹਰਿ ਹਰਿ ਨਾਮੁ ਹਰਿ ਹਰਿ ਜਗਿ ਅਵਖਧੁ ਹਰਿ ਹਰਿ ਨਾਮੁ ਹਰਿ ਸਾਤੇ ॥ Raga Gaurhee 4, 54, 2:1 (P: 169). 2. ਤਿਨ ਕੇ ਕਰਮ ਧਰਮ ਕਾਰਜ ਸਭਿ ਪਵਿਤੁ ਹਹਿ ਜੋ ਬੋਲਹਿ ਹਰਿ ਹਰਿ ਨਾਮੁ ਹਰਿ ਸਾਤੇ ॥ Raga Sorath 4, Vaar 16:4 (P: 648).
|
SGGS Gurmukhi-English Dictionary |
peacefully.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਾਤਾ ਦਾ ਬਹੁ ਵਚਨ। 2. ਸਤ੍ਯ ਰੂਪ. “ਹਰਿ ਨਾਮ ਹਰਿ ਸਾਤੇ.” (ਗਉ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|