Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaḋ⒰. 1. ਸਵਾਦ। 2. ਸਿਧਾਂਤ (ਭਾਵ)। 3. ਖੁਸ਼, ਪ੍ਰਸੰਨ (ਮਹਾਨਕੋਸ਼), ਪ੍ਰਸੰਨਤਾ, ਖੁਸ਼ੀ (ਦਰਪਣ)। 1. relishe, taste, savour. 2. taste viz., doctrine, central idea. 3. favour, pleasure. ਉਦਾਹਰਨਾ: 1. ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ ॥ Raga Gaurhee 4, Sohlay, 4, 2:1 (P: 13). 2. ਪੰਡਿਤ ਪੜਹਿ ਸਾਦੁ ਨ ਪਾਵਹਿ ॥ Raga Maajh 3, 13, 2:1 (P: 116). 3. ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥ Raga Aaasaa 1, Vaar 22, Salok, 2, 1:2 (P: 474).
|
SGGS Gurmukhi-English Dictionary |
taste, relish, pleasure; appreciation of value.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਸ੍ਵਾਦ। 2. ਸੰ. ਸ੍ਵਾਦੁ. ਵਿ. ਰਸ ਦਾਇਕ. ਮਜ਼ੇਦਾਰ. “ਸਾਕਤ ਹਰਿਰਸ ਸਾਦੁ ਨ ਜਾਨਿਆ.” (ਸੋਹਿਲਾ) ਸ੍ਵਾਦੁ ਹਰਿਰਸ ਨ ਜਾਨਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|