Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaḋʰ-hu. 1. ਸਵਾਰੋ, ਰਾਸ ਕਰੋ। 2. ਸੰਤਾਂ ਨੂੰ, ਭਲੇ ਪੁਰਸ਼ਾਂ ਨੂੰ; ਹੇ ਸੰਤ ਜਨੋ। 1. resolved, adjusted. 2. saints, holy men; O saints. ਉਦਾਹਰਨਾ: 1. ਹਰਿ ਆਰਾਧਿ ਸਭੋ ਕਿਛੁ ਪਾਈਐ ਕਾਰਜ ਸਗਲੇ ਸਾਧਹੁ ॥ Raga Sorath 5, 76, 1:2 (P: 627). 2. ਕਿਉ ਨ ਅਰਾਧਹੁ ਮਿਲਿ ਕਰਿ ਸਾਧਹੁ ਘਰੀ ਮੁਹਤਕ ਬੇਲਾ ਆਈ ॥ Raga Saarang 5, Chhant 1, 2:4 (P: 1236).
|
SGGS Gurmukhi-English Dictionary |
take care of, mend, correct.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|