| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Saaḋʰé. 1. ਵਸ ਕੀਤੇ, ਕਾਬੂ ਕੀਤੇ। 2. ਕੀਤੇ। 3. ਚੰਗੇ ਬਣਾ ਲੈ, ਸੰਵਾਰ ਲੈ, ਰਾਸ ਕਰ ਲੈ। 4. ਸਾਧੂ ਜਨ। 1. conquered, suppressed. 2. performed, practiced. 3. chasten, smoothen. 4. saints, holy persons. ਉਦਾਹਰਨਾ:
 1.  ਸਾਧ ਕੈ ਸੰਗਿ ਉਨਿ ਭਉਜਲੁ ਤਰਿਆ ਸਗਲ ਦੂਤ ਉਨਿ ਸਾਧੇ ਜੀਉ ॥ Raga Maajh 5, 27, 3:3 (P: 102).
 2.  ਬਹੁਤੁ ਉਰਧ ਤਪ ਸਾਧਨ ਸਾਧੇ ॥ Raga Gaurhee 5, 111, 2:1 (P: 202).
 3.  ਕਰਿ ਸੇਵਹੁ ਪੂਰਾ ਸਤਿਗੁਰੂ ਮੇਰੇ ਲਾਲ ਜੀਉ ਜਮ ਕਾ ਮਾਰਗੁ ਸਾਧੇ ਰਾਮ ॥ Raga Bihaagarhaa 5, Chhant 1, 2:2 (P: 542).
 ਕਾਰਜ ਸਗਲੇ ਸਾਧੇ ॥ (ਸੰਵਾਰੇ). Raga Sorath 5, 82, 1:1 (P: 629).
 4.  ਹਉਮੈ ਮਮਤਾ ਮੋਹੁ ਛੁਟਾ ਜਾ ਸੰਗਿ ਮਿਲਿਆ ਸਾਧੇ ॥ Raga Bihaagarhaa 5, Chhant 1, 2:5 (P: 542).
 | 
 
 | SGGS Gurmukhi-English Dictionary |  | 1. controlled, disciplined, reformed, mended. 2. performed, practiced. 3. by disciplining, by perfoming. 4. of the devotee of God. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |