Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saanath. 1. ਨਿਸਫਲਤਾ ਸਹਿਤ (ਮਹਾਨਕੋਸ਼), ਸਾਥ (ਦਰਪਣ) ਸਾਕੇਦਾਰੀ, ਮੇਲ ਜੋਲ (ਸ਼ਬਦਾਰਥ)। 2. ਸਮੀਪਤਾ, ਸੰਗਤ, ਸਹਾਇਤਾ। 1. ineffectively; company; relationship. 2. companionship, help. ਉਦਾਹਰਨਾ: 1. ਤਜਿ ਸਾਰੰਗਧਰ ਭ੍ਰਮਿ ਤੂ ਭੂਲਾ ਮੋਹਿ ਲਪਟਿਓ ਦਾਸੀ ਸੰਗਿ ਸਾਨਥ ॥ Raga Maaroo 5, 10, 1:2 (P: 1001). 2. ਬਿਖਮ ਗਾਰ੍ਹ ਕਰੁ ਪਹੁਚੈ ਨਾਹੀ ਸੰਤ ਸਾਨਥ ਭਏ ਲੂਟਾ ॥ Raga Saarang 5, 32, 1:2 (P: 1210).
|
SGGS Gurmukhi-English Dictionary |
companionship; assistance.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਸਾਨਰਥ. ਵਿ. ਅਨਰਥ ਸਾਥ. ਪਾਪ ਸਹਿਤ। 2. ਨਿਸਫਲਤਾ ਸਹਿਤ. “ਲਪਟਿਓ ਦਾਸੀ ਸੰਗਿ ਸਾਨਥ.” (ਮਾਰੂ ਮਃ ੫) 3. ਸੰ. ਸਾਨਿਧ੍ਯ. ਨਾਮ/n. ਮਿਲਾਪ. ਸਮੀਪਤਾ. ਨੇੜ. “ਸੰਤ ਸਾਨਥ ਭਏ ਲੂਟਾ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|