Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saar-ee. 1. ਸੰਭਾਲਦਾ ਹੈ; ਲੋਚਦੇ ਹਨ। 2. ਸ੍ਰੇਸ਼ਟ, ਉਤਮ; ਪ੍ਰਾਪਤ ਕਰਦੇ ਹਨ। 1. nourish; cherish. 2. supreme, excellent; attain, obtain. ਉਦਾਹਰਨਾ: 1. ਅੰਦਰਿ ਨਾਮੁ ਨਿਧਾਨੁ ਸਦਾ ਗੁਣ ਸਾਰਈ ॥ (ਸੰਭਾਲਦੇ ਹਨ; ਲੋਚਦੇ ਹਨ). Salok 5, 6:2 (P: 1425). 2. ਗੁਰਮੁਖਿ ਹਰਿ ਗੁਣ ਗਾਇ ਸਹਜਿ ਸੁਖੁ ਸਾਰਈ ॥ Salok 5, 6:5 (P: 1425).
|
SGGS Gurmukhi-English Dictionary |
cherish, attain, obtain.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|