Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saasṫarag⒤. ਸ਼ਾਸਤ੍ਰਾਂ ਦਾ ਗਿਆਤਾ। scholar of Sashtras/religious books. ਉਦਾਹਰਨ: ਮੁਨਿ ਜੋਗੀ ਸਾਸਤ੍ਰਗਿ ਕਹਾਵਤ ਸਭ ਕੀਨੑੇ ਬਸਿ ਅਪਨਹੀ ॥ Raga Goojree 5, 14, 1:1 (P: 498).
|
SGGS Gurmukhi-English Dictionary |
scholar of Sashtras/religious books.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਾਸਤ੍ਰਗ, ਸਾਸਤ੍ਰਗਿਆ, ਸਾਸਤ੍ਰਗੰਤਾ, ਸਾਸਤ੍ਰਗ੍ਯ) ਸੰ. शास्त्रज्ञ. ਵਿ. ਸ਼ਾਸਤ੍ਰ ਦਾ ਗ੍ਯਾਤਾ. ਸ਼ਾਸਤ੍ਰ ਦੇ ਜਾਣਨ ਵਾਲਾ. “ਮੁਨਿ ਜੋਗੀ ਸਾਸਤ੍ਰਗਿ ਕਹਾਵਤ.” (ਗੂਜ ਮਃ ੫) “ਸਭੈ ਸਾਸਤ੍ਰਗੰਤਾ ਕੁਕਰਮੰ ਪ੍ਰਣਾਸੀ.” (ਦੱਤਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|