Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saahee. 1. ਬਾਦਸ਼ਾਹੀ, ਬਾਦਸ਼ਾਹ। 2. ਸ਼ਾਹ। 1. king, monarch. 2. banker, financiar. ਉਦਾਹਰਨਾ: 1. ਤੂ ਸਾਹੀ ਹੂ ਸਾਹੁ ਹਉ ਕਹਿ ਨ ਸਕਾ ਗੁਣ ਤੇਰਿਆ ॥ Raga Soohee 5, Asatpadee 4, 5:2 (P: 761). 2. ਸਚੁ ਖਜੀਨਾ ਸਾਚਾ ਸਾਹੀ ॥ Raga Maaroo 5, Solhaa 3, 4:2 (P: 1073).
|
SGGS Gurmukhi-English Dictionary |
1. king, monarch. 2. banker, financier.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫ਼ਾ. [شاہی] ਸ਼ਾਹੀ. ਵਿ. ਰਾਜਸੀ. ਸ਼ਾਹ ਦਾ। 2. ਨਾਮ/n. ਬਾਦਸ਼ਾਹੀ। 3. ਸ੍ਯਾਹੀ. ਮਸਿ. ਰੌਸ਼ਨਾਈ. “ਜੇਤਾ ਆਖਣੁ ਸਾਹੀ ਸਬਦੀ.” (ਮਃ ੧ ਵਾਰ ਸਾਰ) ਜਿਤਨਾ ਕਥਨ ਅੱਖਰੀਂ ਅਤੇ ਜ਼ੁਬਾਨੀ ਹੈ। 4. ਅ਼ [سعی] ਸਈ਼. ਯਤਨ. ਕੋਸ਼ਿਸ਼. “ਉਆ ਕੀ ੜਾੜਿ ਮਿਟਤ ਬਿਨ ਸਾਹੀ.” (ਬਾਵਨ) ਨਿਰਯਤਨ ੜਾੜ ਮਿਟਤ। 5. ਅ਼ [ساہی] ਸਾਹੀ. ਬੇਪਰਵਾਹੀ। 6. ਭੁੱਲਜਾਣ ਦਾ ਭਾਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|