Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saahæ. 1. ਸ਼ਾਹ (ਗੁਰੂ) ਕੋਲ। 2. ਮਾਲਕ/ਪ੍ਰਭੂ। 1. banker Guru. 2. Lord. ਉਦਾਹਰਨਾ: 1. ਸਾਹਿ (ਪ੍ਰਭੂ) ਪਛਾਇਆ ਸਾਹੈ (ਗੁਰੂ) ਪਾਸਿ ॥ Raga Aaasaa 5, 6, 1:1 (P: 372). 2. ਸਾਹੈ ਕੈ ਫੁਰਮਾਇਅੜੈ ਜੀ ਦੇਹੀ ਵਿਚਿ ਜੀਉ ਆਇ ਪਇਆ ॥ Raga Maaroo 5, 31, 1:3 (P: 1007).
|
|