Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saahaᴺ. ਸਾ+ਹੰ, ਉਹ ਮੈਂ ਹਾਂ, ਉਹ ਮੇਰਾ ਹੀ ਰੂਪ ਹੈ (ਸੰਥਿਆ) : ਉਤਸ਼ਾਹ, ਚਾਉ (ਦਰਪਣ) ਸਮੇਤ, ਸਹਿਤ, ਨਾਲ (ਮਹਾਨਕੋਸ਼, ਸ਼ਬਦਾਰਥ)। I am he; avidity, enthusiasm; with. ਉਦਾਹਰਨ: ਮਿਰਤ ਮੋਹੰ ਅਲਪ ਬੁਧੑੰ ਰਚੰਤਿ ਬਨਿਤਾ ਬਿਨੋਦ ਸਾਹੰ ॥ Salok Sehaskritee, Gur Arjan Dev, 11:1 (P: 1354).
|
Mahan Kosh Encyclopedia |
ਦੇਖੋ- ਸਹ. “ਬਨਿਤਾ ਬਿਨੋਦ ਸਾਹੰ.” (ਸਹਸ ਮਃ ੫) ਇਸਤ੍ਰੀ ਦੇ ਆਨੰਦ ਨਾਲ। 2. ਸ-ਅਹੰ. ਉਹ ਮੈਂ। 3. ਸ-ਅਹੰਕਾਰ ਦਾ ਸੰਖੇਪ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|