Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaṛaa. ਸਾਡੈ। ours. ਉਦਾਹਰਨ: ਸਭਿ ਇੰਦ੍ਰੀਆ ਵਸਿ ਕਰਿ ਦਿਤੀਓ ਸਤਵੰਤਾ ਸਾੜਾ ॥ Raga Maaroo 5, Vaar 10:5 (P: 1097).
|
SGGS Gurmukhi-English Dictionary |
ours.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. jealousy, green-eyed monster, sulkiness, spite.
|
Mahan Kosh Encyclopedia |
ਨਾਮ/n. ਜਲਨ. ਦਾਹ। 2. ਈਰਖਾ। 3. ਸੜਨ (ਗਲਨ) ਲਈ ਜਲ ਆਦਿਕ ਵਿੱਚ ਪਾਇਆ ਪਦਾਰਥ, ਜਿਵੇਂ- ਸਿਰਕਾ ਬਣਾਉਣ ਲਈ ਅੰਗੂਰਾਂ ਦਾ ਸਾੜਾ। 4. ਵਿ. ਪਹਾੜੀ ਪੰਜਾਬੀ ਵਿੱਚ ਅਸਾੜਾ (ਅਸਾਂ ਦਾ-ਅਸਾਡਾ) ਦਾ ਸੰਖੇਪ। 5. ਦੇਖੋ- ਸਤਵੰਤਾਸਾੜਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|