Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Si-aapaa. ਮਿਰਤਕ ਲਈ ਵਿਰਲਾਪ ਕਰਦਿਆਂ ਛਾਤੀ ਪਿਟਣਾ। bewail, in remorse beating the breast. ਉਦਾਹਰਨ: ਸਤੀ ਰੰਨੀ ਘਰੇ ਸਿਆਪਾ ਹੋਵਨਿ ਕੂੜੀ ਕੰਮੀ ॥ Salok 1, 29:3 (P: 1412).
|
SGGS Gurmukhi-English Dictionary |
bewail, in remorse beating the breast.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. a funeral custom of women beating their brests, cheeks and thighs; informal any unpleasant, irritating task of labor.
|
Mahan Kosh Encyclopedia |
ਸ਼ਵ-ਪ੍ਰਲਾਪ. ਸ਼ਵ (ਮੁਰਦੇ) ਲਈ ਪ੍ਰਲਾਪ. ਨਾਮ/n. ਇਸਤ੍ਰੀਆਂ ਦਾ ਸ਼ੋਕ ਕਰਕੇ ਸ਼ਰੀਰ ਤਾੜਨ (ਪਿੱਟਣਾ) ਅਤੇ ਮੁਰਦੇ ਲਈ ਪ੍ਰਲਾਪ (ਵੈਣ). ਦੇਖੋ- ਸਤੀ ਰੰਨੀ ਘਰੇ ਸਿਆਪਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|