Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Si-aahu. ਕਾਲਾ; ਬਹੁਤ ਕਾਲਾ। black, pitch/jet black. ਉਦਾਹਰਨ: ਹਥਹੁ ਛੁੜਕੀ ਤਨੁ ਸਿਆਹੁ ਹੋਇ ਬਦਨੁ ਜਾਇ ਕੁਮਲਾਇ ॥ Raga Goojree 3, Vaar 5, Salok, 3, 1:4 (P: 510). ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ ॥ (ਬਹੁਤ ਕਾਲਾ). Raga Sorath 4, Vaar 22, Salok, 3, 1:1 (P: 651).
|
Mahan Kosh Encyclopedia |
ਦੇਖੋ- ਸਿਆਹ. “ਤਨੁ ਸਿਆਹੁ ਹੋਇ ਬਦਨ ਜਾਇ ਕੁਮਲਾਇ.” (ਮਃ ੩ ਵਾਰ ਗੂਜ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|