Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sikʰṛaa. ਸਿੱਖ, ਗੁਰੂ ਨੂੰ ਮੰਨਣ ਵਾਲਾ। the follower, disciple. ਉਦਾਹਰਨ: ਜੋ ਗੁਰ ਦੀਸੈ ਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥ Raga Soohee 5, Kuchajee, 3:13 (P: 763).
|
SGGS Gurmukhi-English Dictionary |
dear Sikh the student or follower of Sikh Gurus/faith.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਸਿਖ੍ਯਾ ਦੇ ਧਾਰਨ ਵਾਲਾ. ੜਾ ਪ੍ਰਤ੍ਯਯ “ਵਾਨ” ਅਰਥ ਰਖਦਾ ਹੈ. ਬਹੁਤ ਆਖਦੇ ਹਨ ਕਿ ੜਾ ਤੁੱਛਤਾ ਦਾ ਬੋਧਕ ਹੈ, ਪਰ ਇਹ ਨੇਮ ਸਭ ਥਾਂ ਨਹੀਂ। 2. ਨਾਮ/n. ਸ਼੍ਰੀ ਗੁਰੂ ਨਾਨਕਦੇਵ ਦੀ ਸਿੱਖੀ ਧਾਰਨ ਵਾਲਾ, ਗੁਰਸਿੱਖ. “ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ.” (ਸੂਹੀ ਮਃ ੫ ਗੁਣਵੰਤੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|