Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Siḋʰan. ਕਰਾਮਾਤੀ ਤਾਕਤਾਂ ਵਾਲੇ ਸਿਧ ਜਨ। men of miracles, men having occult supernatural powers. ਉਦਾਹਰਨ: ਸਿਧਨ ਮਹਿ ਤੇਰੀ ਪ੍ਰਭ ਸਿਧਾ ਕਰਮਨ ਸਿਰਿ ਕਰਮਾ ॥ Raga Goojree 5, Asatpadee 1, 7:1 (P: 507).
|
Mahan Kosh Encyclopedia |
ਨਾਮ/n. ਸੂਤ੍ਰਧਾਵਿਤ੍ਰੀ (धावितृ). ਆਪਣੇ ਮੂੰਹ ਤੋਂ ਕੱਢੇ ਹੋਏ ਸੂਤ ਉੱਤੇ ਦੌੜਨ ਵਾਲੀ ਮਕੜੀ. “ਸੂਤ ਸਿਧਨ ਕੀ ਭਾਂਤ ਬਢਾਯੋ.” (ਚਰਿਤ੍ਰ ੮੦). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|