Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sipeeṫee. ਸਿਫਤ, ਉਸਤਤ। praise, acclamation, adulation. ਉਦਾਹਰਨ: ਜਿਨ ਕਉ ਪੋਤੇ ਪੁੰਨੁ ਹੈ ਤਿਨੑ ਵਾਤਿ ਸਿਪੀਤੀ ॥ Raga Raamkalee 3, Vaar 10:4 (P: 951).
|
SGGS Gurmukhi-English Dictionary |
praises, admiration.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਿਫਤ. ਕਰਤਾਰ ਦੀ ਉਸਤਤਿ. “ਜਿਨ ਕਉ ਪੋਤੈ ਪੁੰਨ ਹੈ ਤਿਨ ਵਾਤਿ ਸਿਪੀਤੀ.” (ਮਃ ੩ ਵਾਰ ਰਾਮ ੧) ਜਿਨ੍ਹਾਂ ਦੇ ਪੁੰਨ ਕਰਮ ਜਮਾਂ ਕੀਤੇ ਹੋਏ ਹਨ, ਉਨ੍ਹਾਂ ਦੇ ਮੂੰਹ ਵਿੱਚ ਸਦਾ ਸਿਫਤ ਹੈ. ਦੇਖੋ- ਵਾਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|