Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sirkʰuthé. ਖੁਸੇ ਹੋਏ ਵਾਲਾਂ ਵਾਲੇ, ਘੁੰਨੇ ਸਿਰ ਵਾਲੇ, ਜੈਨੀਆਂ ਦਾ ਇਕ ਫਿਰਕਾ ਜੋ ਜੜਾਂ ਤੋਂ ਆਪਣੇ ਸਿਰ ਦੇ ਵਾਲ ਪੁਟ ਸੁਟਦੇ ਹਨ। plucked-heads; one of the sect of Jain religion. ਉਦਾਹਰਨ: ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ ॥ Raga Maajh 1, Vaar 26, Salok, 1, 1:18 (P: 150).
|
|