Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sirkʰoothé. ਖੁਸੇ ਹੋਏ ਵਾਲਾਂ ਵਾਲੇ, ਘੁੰਨੇ ਸਿਰ ਵਾਲੇ, ਜੈਨੀਆਂ ਦਾ ਇਕ ਫਿਰਕਾ ਜੋ ਜੜਾਂ ਤੋਂ ਆਪਣੇ ਸਿਰ ਦੇ ਵਾਲ ਪੁਟ ਸੁਟਦੇ ਹਨ। plucked-heads; one of the sect of Jain religion. ਉਦਾਹਰਨ: ਜੋਗੀ ਕਾਪੜੀਆ ਸਿਰਖੂਥੇ ਬਿਨੁ ਸਬਦੈ ਗਲਿ ਫਾਸੀ ॥ Raga Parbhaatee 1, 16, 1:2 (P: 1332).
|
SGGS Gurmukhi-English Dictionary |
a sect of Jains with their hair plucked out from head.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|