Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Siraa. ਸਿਰ ਤੇ। on the head. ਉਦਾਹਰਨ: ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥ Raga Maaroo 5, Solhaa 12, 12:3 (P: 1084).
|
English Translation |
n.m. end, edge, extremity; top, apex, vertex; limit.
|
Mahan Kosh Encyclopedia |
ਨਾਮ/n. ਕਿਨਾਰਾ. ਤਰਫ. ਧਿਰ. “ਦੁਹਾਂ ਸਿਰਿਆਂ ਕਾ ਖਸਮੁ ਆਪਿ.” (ਵਾਰ ਗੂਜ ੨ ਮਃ ੫) 2. ਸਿਰ ਤੇ. ਸੀਸ ਪੁਰ. “ਸਾਬਤ ਸੂਰਤਿ ਦਸਤਾਰ ਸਿਰਾ.” (ਮਾਰੂ ਸੋਲਹੇ ਮਃ ੫) 3. ਸੰ. सिरा. ਨਦੀ। 4. ਨਾੜੀ. ਰਗ. ਸ਼ਿਰਾ ਭੀ ਸੰਸਕ੍ਰਿਤ ਸ਼ਬਦ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|