Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Siraanee. 1. ਲੰਘਾ ਦਿਤੀ। 2. ਖਤਮ ਹੋਈ, ਮੁੱਕੀ। 1. spent, passed away. 2. comes to an end. ਉਦਾਹਰਨਾ: 1. ਨਿਮਖ ਨ ਲੀਨ ਭਇਓ ਚਰਨਨ ਸਿਉ ਬਿਰਥਾ ਅਉਧ ਸਿਰਾਨੀ ॥ (ਲੰਘਾ ਦਿਤੀ). Raga Gaurhee 9, 8, 2:2 (P: 220). 2. ਕਹਿ ਕਬੀਰ ਇਹ ਕਥਾ ਸਿਰਾਨੀ ॥ Raga Soohee, Kabir, 2, 4:2 (P: 792).
|
SGGS Gurmukhi-English Dictionary |
1. spent, passed away. 2. ended.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਿਰਾਨਾ, ਸਿਰਾਨੋ) ਸਿਰਾਉਣ ਦਾ ਭੂਤ ਕਾਲ. ਵੀਤਿਆ. ਗੁਜਰਿਆ. “ਅਮਲ ਸਿਰਾਨੋ ਲੇਖਾ ਦੇਨਾ.” (ਸੂਹੀ ਕਬੀਰ) “ਬਿਰਥਾ ਅਉਧ ਸਿਰਾਨੀ.” (ਸੋਰ ਮਃ ੯) 2. ਸੀਤਲ ਹੋਣਾ, ਹੋਈ, ਹੋਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|