Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Siri-u. ਸਿਰਜਿਆ, ਬਣਾਇਆ। created. ਉਦਾਹਰਨ: ਸਤਿਗੁਰੁ ਪ੍ਰਮਾਣੁ ਬਿਧ ਨੈ ਸਿਰਿਉ ਜਗਿ ਜਸ ਤੂਰੁ ਬਜਾਇਅਉ ॥ Sava-eeay of Guru Ramdas, Kal-Sahaar, 6:5 (P: 1397).
|
SGGS Gurmukhi-English Dictionary |
created.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਿਰਿਓ, ਸਿਰਿਆ) ਦੇਖੋ- ਸਿਰਜਣ. “ਸਤਿਗੁਰ ਪ੍ਰਮਾਣ ਬਿਧਨੈ ਸਿਰਿਉ.” (ਸਵੈਯੇ ਮਃ ੪ ਕੇ) ਸਤਿਗੁਰੂ ਅਮਰਦੇਵ ਦੇ ਤੁੱਲ ਹੀ ਵਿਧਾਤਾ ਨੇ ਗੁਰੂ ਰਾਮਦਾਸ ਰਚਿਆ ਹੈ. “ਜਿਨਿ ਸਿਰਿਆ ਸਭੁਕੋਇ.” (ਸ੍ਰੀ ਮਃ ੫ ਵਣਜਾਰਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|