| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Siré. 1. ਹਰਿ ਇਕ ਨੂੰ (ਮੁਹਾਵਰੇ ਰੂਪ ਵਿਚ ‘ਸਿਰੇ ਸਿਰਿ’, ਵੇਖੋ ‘ਸਿਰਿ’। 2. ਹਦਾਂ, ਪਾਸੇ। 3. ਸਿਰਜੇ, ਬਣਾਏ। 1. to every body, each one. 2. ends. 3. created. ਉਦਾਹਰਨਾ:
 1.  ਸਿਰੇ ਸਿਰਿ ਧੰਧੈ ਲਾਇਆ ॥ Raga Sireeraag 1, 28, 2:2 (P: 71).
 2.  ਦੋਵੇਂ ਸਿਰੇ ਸਤਿਗੁਰੂ ਨਿਬੇੜੇ ਸੋ ਬੂਝੈ ਜਿਸੁ ਏਕ ਲਿਵ ਲਾਗੀ ਜੀਅਹੁ ਰਹੈ ਨਿਭਰਾਤੀ ॥ Raga Maaroo 1, 11 4:1 (P: 992).
 3.  ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ ॥ Sava-eeay of Guru Ramdas, Gayand, 11:3 (P: 1403).
 | 
 
 | SGGS Gurmukhi-English Dictionary |  | 1. to each head/person. 2. ends. 3. created. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਦੇਖੋ- ਸਿਰਾ. “ਦੋਵੈ ਸਿਰੇ ਸਤਿਗੁਰੂ ਨਿਬੇੜੇ.” (ਮਾਰੂ ਮਃ ੧) ਭਾਵ- ਜਨਮ ਮਰਨ। 2. ਸ੍ਰਿਜੇ. ਰਚੇ. ਦੇਖੋ- ਸਿਰਜਣਾ. “ਬ੍ਰਹਮਾ ਬਿਸਨ ਸਿਰੇ ਤੈ ਅਗਨਤ.” (ਸਵੈਯੇ ਮਃ ੪ ਕੇ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |