Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sisee-ar. ਮਾਘੁ ਫਗਣ ਦੀ ਰੁਤ, ਸਿਆਲ। season of the month Magh-Phagan, cold season. ਉਦਾਹਰਨ: ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ ॥ Raga Raamkalee 5, Rutee Salok, 6:1 (P: 929).
|
SGGS Gurmukhi-English Dictionary |
season of the month Magh-Phagan, cold season.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਿਸਿਰ, ਸਿਸੀਅਰੁ) ਸੰ. ਸ਼ਿਸ਼ਿਰ. ਨਾਮ/n. ਮਾਘ ਫੱਗੁਣ ਦੀ ਰੁੱਤ। 2. ਹਿਮ. ਬਰਫ. ਪਾਲਾ. ਠੰਢ. “ਸਿਸਿਰ ਵਿਸਾਲ ਪ੍ਰਾਨ ਛੁਟ ਗਾਇਊ.” (ਗੁਪ੍ਰਸੂ)। 3. ਵਿ. ਸੀਤਲ. ਠੰਢਾ, ਠੰਢੀ. “ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ.” (ਰਾਮ ਮਃ ੫ ਰੁਤੀ) ਦੇਖੋ- ਹਿਮਕਰ ਸ਼ਬਦ। Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|