Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Siᴺg. ਪਸ਼ੂ ਆਦਿ ਦੇ ਸਿਰ ਉਤੇ ਹੱਡੀ ਦਾ ਉਗਿਆ ਨੁਕੀਲਾ ਅੰਗ। horn. ਉਦਾਹਰਨ: ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈ ਹੈ ॥ Raga Goojree, Kabir, 1, 1:1 (P: 524).
|
English Translation |
n.m. horn, antler.
|
Mahan Kosh Encyclopedia |
ਸੰ. शृङ्ग- ਸ਼੍ਰਿੰਗ. ਨਾਮ/n. ਪਰਬਤ ਦੀ ਚੋਟੀ. ਟਿੱਲਾ। 2. ਪਸ਼ੂ ਦਾ ਸਿੰਗ. ਸੀਂਗ. ਵਿਸ਼ਾਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|