Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Seekaa. ਸਿਕੇ। coins. ਉਦਾਹਰਨ: ਲਖਿਮੀ ਕੇਤਕ ਗਨੀ ਨ ਜਾਈਐ ਗਨਿ ਨ ਸਕਉ ਸੀਕਾ ॥ Raga Goojree 5, Asatpadee 1, 5:2 (P: 507).
|
SGGS Gurmukhi-English Dictionary |
coins.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫ਼ਾ. [سِکّہ] ਸਿੱਕਹ. ਧਾਤੁ ਤੇ ਲੱਗੀ ਹੋਈ ਰਾਜ ਦੀ ਮੁਹਰ. “ਲਖਿਮੀ ਕੇਤਕ ਗਨੀ ਨ ਜਾਈਐ, ਗਨਿ ਨ ਸਕਉ ਸੀਕਾ.” (ਗੂਜ ਅ: ਮਃ ੫) ਤੇਰੇ ਖਜਾਨੇ ਦੀ ਦੌਲਤ ਤਾਂ ਗਿਣਨੀ ਇੱਕ ਪਾਸੇ ਰਹੀ, ਉਸ ਵਿੱਚ ਕਿਤਨੇ ਪ੍ਰਕਾਰ ਦੇ ਸਿੱਕੇ ਹਨ, ਇਹੀ ਨਹੀਂ ਗਿਣਿਆ ਜਾਂਦਾ. ਦੇਖੋ- ਸਿੱਕਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|