Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Seeh. ਸੇਰ। tigers, lions. ਉਦਾਹਰਨ: ਰਾਜੇ ਸੀਹ ਮੁਕਦਮ ਕੁਤੇ ॥ Raga Malaar 1, Vaar 22, Salok, 1, 2:5 (P: 1288).
|
Mahan Kosh Encyclopedia |
(ਸੀਂਹ) ਨਾਮ/n. ਸੰ. ਸਿੰਹ. ਸਿੰਘ. ਸ਼ੇਰ. “ਸੀਹਾ ਬਾਜਾ ਚਰਗਾ ਕੁਹੀਆ.” (ਮਃ ੧ ਵਾਰ ਮਾਝ) 2. ਵ੍ਯ. ਪੀੜਾ (ਦੁੱਖ) ਦੇ ਪ੍ਰਗਟ ਕਰਨ ਦਾ ਸ਼ਬਦ ਸੀ! “ਸੀਹ ਨ ਮੁਖ ਤੇ ਨੈਕ ਉਚਾਰੀ.” (ਚਰਿਤ੍ਰ ੯੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|