Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sukaa. 1. ਖੁਸ਼ਕ ਹੋਇਆ, ਮਚਿਆ ਹੋਇਆ। 2. ਲਿਸਾ, ਕੰਮਜ਼ੋਰ। 1. dried up. 2. frail, feeble. ਉਦਾਹਰਨਾ: 1. ਮਨੁ ਸੁਕਾ ਹਰਿਆ ਹੋਇਆ ਮੇਰੀ ਜਿੰਦੁੜੀਏ ਹਰਿ ਹਰਿ ਨਾਮੁ ਧਿਆਏ ਰਾਮ ॥ (ਗੁਣਹੀਣ ਹੋਇਆ). Raga Bihaagarhaa 4, Chhant 2, 1:3 (P: 538). 2. ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆ ਖੂੰਡਹਿ ਕਾਗ ॥ Salok, Farid, 90:1 (P: 1382).
|
|