Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sukʰman⒤. ਮਨ ਵਿਚ ਸੁਖ ਵਸਾਉਣ ਵਾਲੀ। joyous heart. ਉਦਾਹਰਨ: ਦੂਖ ਭੁਖ ਮਿਟੈ ਤੇਰੋ ਸਹਸਾ ਸੁਖ ਪਾਵਹਿ ਤੂੰ ਸੁਖਮਨਿ ਨਾਰੀ ॥ Raga Aaasaa 5, 28, 1:2 (P: 377).
|
SGGS Gurmukhi-English Dictionary |
blissful state.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸੁਖਮਨੀ। 2. ਸੁਖਮਨਾ ਨਾੜੀ ਵਾਸਤੇ ਭੀ ਇਹ ਸ਼ਬਦ ਆਇਆ ਹੈ. ਦੇਖੋ- ਸੁਖਮਨਾ। 3. ਸੁਸ਼ੁਮਾ (ਸੋਭਾ) ਵਾਲੀ ਸੈਨਾ. ਫੌਜ. (ਸਨਾਮਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|